ਮਾਨਸਾ (ਗੁਰਪ੍ਰੀਤ ਸਿੰਘ ਮਾਨ)
ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੁਰਾਣੇ ਸਮਿਆਂ ਤੋਂ ਲੇਖਕ ਹੋਂਦ ਨੂੰ ਬਚਾ ਰਹੇ ਹਨ ਤੇ ਹੋਰ ਉਪਰਾਲੇ ਕਰਦੇ ਰਹਿਣਗੇ।
ਆਪਣੇ ਸ਼ੋਕ ਲਈ ਤੇ ਪੰਜਾਬੀ ਸਾਹਿਤ ਨੂੰ ਅਥਾਹ ਪਿਆਰ ਕਰਨ ਵਾਲੀ ਕਵਿਤਰੀ ਨਵਾਬਣ ਮੰਨੂੰ ਭਾਵੇਂ ਘੱਟ ਲਿਖਦੀ ਹੈ ਪਰ ਸਮੇਂ ਦੀ ਨਬਜ਼ ਫੜ ਕੇ ਲਿਖਦੀ ਹੈ ਕਾਫੀ ਸਮੇਂ ਤੋਂ ਆਨਲਾਈਨ ਪੇਪਰ ਅਤੇ ਸੋਸ਼ਲ ਮੀਡੀਆ ਤੇ ਲਿਖ ਰਹੀ ਹੈ ਉਹਨਾਂ ਬਾਰੇ ਜਨਮ ਤੋ ਅੱਜ ਤੱਕ ਸਫ਼ਰ ਤੱਕ ਮੇਰੀ ਕਲਮ ਤੋਂ ਲਿਖਿਆ
"ਬੋਲ ਪਰਦੇਸਾ ਦੇ " ਅਖਬਾਰ ਵਿੱਚ ਪ੍ਰਕਾਸ਼ਿਤ ਹੋਇਆ ਸੀ ਉਸਨੂੰ ਫਰੇਮ ਕਰਾ ਨਵਾਬਣ ਮਨੂੰ ਨੂੰ ਪੱਤਰਕਾਰ ਗੁਰਪ੍ਰੀਤ ਸਿੰਘ ਮਾਨ ਪਿੰਡ ਹੀਰਕੇ ਜਿਲ੍ਹਾ ਮਾਨਸਾ ਤੋਂ ਜਲੰਧਰ ਜਾ ਕੇ ਭੇਟ ਕੀਤਾ , ਜਿਸ ਦੀ ਕਵਿਤਰੀ ਮੰਨੂ ਨੇ ਬਹੁਤ ਪ੍ਰਸੰਸਾ ਕੀਤੀ ਅੱਗੇ ਤੋ ਲਿਖਣ ਲਈ ਤਤਪਰ ਰਹਿੰਦੇ ਹਨ।
ਸੋ ਆਸ ਹੈ ਕਿ ਅੱਗੇ ਤੋਂ ਨਵਾਬਣ ਮਨੂੰ ਪੰਜਾਬੀ ਸਾਹਿਤ ਲਈ ਹੋਰ ਵਧੀਆ ਲਿਖਦੇ ਰਹਿਣਗੇ ਅਤੇ ਪੰਜਾਬੀ ਭਾਸ਼ਾ, ਬੋਲੀ ਨੂੰ ਪ੍ਰਫੁੱਲਤ ਰੱਖਣ ਦਾ ਯਤਨ ਕਰਦੇ ਰਹਿਣਗੇ ।