ਨਾਨਕਸਰ ਕਲੇਰਾਂ ਬਲਵੀਰ ਸਿੰਘ ਬਾਠ - ਜਗਰਾਉਂ ਦੇ ਨਾਲ ਲੱਗਦੇ ਪਿੰਡ ਭਮੀਪੁਰਾ ਵਿਖੇ ਪੀਰ ਬਾਬਾ ਗੁਗਾ ਜਾਹਰ ਪੀਰ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੁਸ਼ਤੀ ਦੰਗਲ ਬੜੀ ਸਨੋ ਸਬਤ ਨਾਲ ਕਰਵਾਇਆ ਗਿਆ ਲੜਕੇ ਦੀ ਕੁਸ਼ਤੀ 80 ਕਿਲੋ ਭਜਨ ਦੀਆਂ ਕਰਵਾਈਆਂ ਗਈਆਂ ਅਤੇ ਫਸਟ ਨਾਮ 41 ਸੈਕਿੰਡ ਇਨਾਮ 31000 ਤੋਂ ਇਲਾਵਾ ਵੱਡੇ ਦਿਲ ਖਿੱਚਵੇ ਨਾਮ ਦਿੱਤੇ ਗਏ ਇਸ ਤੋਂ ਇਲਾਵਾ ਵਧੀਆ ਖੇਡ ਖੇਡਣ ਵਾਲੇ ਖਿਡਾਰੀਆਂ ਦਾ ਮੌਕੇ ਤੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਹ ਕੁਸ਼ਤੀ ਦੰਗਲ ਐਨਆਰਆਈ ਵੀਰ ਮਨਪ੍ਰੀਤ ਸਿੰਘ ਕਨੇਡਾ ਗੋਕਲ ਭਮੀਪੁਰਾ ਤੇ ਨਿਸ਼ਾਨ ਸਿੰਘ ਧਾਲੀਵਾਲ ਤੋਂ ਇਲਾਵਾ ਨਗਰ ਨਿਵਾਸੀ ਅਤੇ ਐਨਆਰਆਈ ਵੀਰਾਂ ਦੇ ਵੱਡੇ ਸਹਿਯੋਗ ਨਾਲ ਕਰਵਾਇਆ ਗਿਆ