ਲਸਾੜਾ/ਉੜਾਪੜ,,ਬੱਗਾ ਸੇਲਕੀਆਣਾ - ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਰਜਿ. ਗੜ੍ਹੀ ਅਜੀਤ ਸਿੰਘ ਵਿਖੇ ਛਿੰਝ ਮੇਲਾ ਕਮੇਟੀ, ਐਨਆਰਆਈ ਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਮੇਲੇ ਦੋਰਾਨ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਖੁੱਲੇ ਪੰਡਾਲ ਵਿੱਚ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਲਾਕਾਰ ਤੇ ਪ੍ਰਬੰਧਕ ਰੂਪ ਲਾਲ ਧੀਰ, ਰਾਜ ਦਦਰਾਲ ਤੋਂ ਇਲਾਵਾ ਡਿਊਟ ਜੋੜੀ ਸਰਫੂ ਸਦੀਕ ਤੇ ਰਣਵੀਰ ਕੌਰ ਤੋਂ ਇਲਾਵਾ ਪ੍ਰਸਿੱਧ ਗਾਇਕ ਜੋੜੀ ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਨੇ ਆਪਣੇ ਹਿੱਟ ਗੀਤ ਗਾਕੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਇਸ ਮੌਕੇ ਸੰਗਤ ਵਾਸਤੇ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਅਤੇ ਲੰਗਰ ਵਰਤਾਏ ਗਏ ਗਿਆ ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਦਾਨੀ ਸੱਜਣਾਂ ਅਤੇ ਸਹਿਯੋਗੀਆਂ ਦੇ ਧੰਨਵਾਦ ਕਰਨ ਦੇ ਨਾਲ-ਨਾਲ ਉਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਰੂਪ ਲਾਲ ਧੀਰ,ਰਾਜ ਦਦਰਾਲ, ਬਹਾਦਰ ਸਿੰਘ ਥਿਆੜਾ,ਅਵਤਾਰ ਸਿੰਘ ਦਿਓਲ, ਬਲਵੀਰ ਸਿੰਘ ਤੇ ਲਖਵਿੰਦਰ ਸਿੰਘ ਪੰਚ, ਹਰਜਿੰਦਰ ਸਿੰਘ ਬਾਠ, ਗੋਬਿੰਦ ਧੀਰ, ਮੱਖਣ ਸਿੰਘ ਬਾਠ,ਨੰਬਰਦਾਰ ਮਹਿੰਦਰ ਸਿੰਘ ਅਣਦੇਹ ਯੂਐਸਏ ,ਬਲਕਾਰ ਸਿੰਘ ਅਣਦੇਹ, ਭੁਪਿੰਦਰ ਸਿੰਘ ਗਿੱਲ,ਮੇਜਰ ਸਿੰਘ ਥਿਆੜਾ, ਕੁਲਦੀਪ ਸਿੰਘ ਗਿੱਲ,ਜਗੀਰ ਦਦਰਾਲ, ਗੁਰਜਿੰਦਰ ਸਿੰਘ ਗਿੰਦਾ,ਮੋਹਣ ਦੁਸਾਂਝ, ਡਾਕਟਰ ਜੋਗਾ ਸਿੰਘ ਧੀਰ, ਜਗੀਰ ਦਦਰਾਲ, ਰਾਮ ਮੂਰਤੀ, ਸੁਖਜੀਵਨ ਬਾਠ ਗੁਰਦਾਵਰ ਥਿਆੜਾ, ਸੁਖਬੀਰ ਸਿੰਘ ਥਿਆੜਾ,ਅਤੇ ਗਿਆਨੀ ਜੋਗਿੰਦਰ ਸਿੰਘ,ਗੋਬਿੰਦ ਧੀਰ, ਗੁਰਪਾਲ ਧੀਰ ਤੋ ਇਲਾਵਾ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਹਾਜ਼ਰ ਸਨ। ਤੇ 23ਸਤੰਬਰ ਨੂੰ ਵਿਸ਼ਾਲ ਛਿੰਜ ਮੇਲੇ ਦੌਰਾਨ ਨਾਮਵਰ ਪਹਿਲਵਾਨ ਪਹੁੰਚ ਰਹੇ ਹਨ ਤੇ ਅਨੇਕਾਂ ਕੁਸ਼ਤੀਆਂ ਹੋਣਗੀਆਂ ਉਨਾਂ ਦਰਸ਼ਕਾਂ ਨੂੰ ਇਸ ਛਿੰਝ ਮੇਲੇ ਚ ਹੁੰਮ ਹੁੰਮਾਕੇ ਜਰੂਰ ਸ਼ਾਮਲ ਹੋਣਾ