.jpg)
ਪਹਿਲਾਂ ਖਾਧੇ ਤੂੰ ਰੂਹ ਨਾਲ
ਚਾਹ ਤੇ ਪਕੋੜੇ
ਫੇਰ ਖਾਧੇ ਗੋਲ ਗੱਪੇ ਤੇ
ਸਮੋਸੇ ਭੱਲੇ ਥੋੜੇ ਥੋੜੇ
ਸਾਰਾ end ਪੂਰਾ ਕਰਕੇ ਨੀ
ਬਰਗਰਾਂ ਉੱਤੇ ਡੁੱਲਗੀ
ਪੀਜਿਆਂ ਦੇ ਲੰਗਰ ਦੇ ਚਾਅ ਵਿੰਚ ਡੇਢ ਲੱਖ ਦਾ ਮੋਬਾਇਲ ਭੁੱਲ ਗਈ
ਗੱਲਾਂ ਕਰਦੇ ਨੇ ਭਰਾ ਜਿਹੜੇ ਫੇਸਬੁੱਕ ਉੱਤੇ ਬੈਠ ਕੇ ਬੇਤੁਕੀਆਂ
ਅੱਪਗ੍ਰੇਡ ਮਹਿਕਮਾਂ ਹੀ ਏ
ਸਾਥੋੰ ਨਹੀ ਭੇਡਾਂ ਲੁਕੀਆਂ
ਨਾਲੇ ਨਿੰਦੀ ਜਾਂਦੇ ਨੇ ਨਾਲੇ
ਸਾਰੇ ਆ ਕੇ ਖਾਈ ਜਾਂਦੇ ਨੇ
ਪੁਜਾਰੀ ਪੁਜਾਰੀ ਕਰਦੇ ਦੀ ਮੈੰਚਿਗ
ਪੱਗ ਤੇ ਬੂਟਾਂ ਦੀ ਕਰਾਈ ਜਾਂਦੇ ਨੇ
ਹੁਣ ਬੱਸ ਖਾ ਗਏ ਖਾ ਗਏ ਤੇ
ਮਾਈੰਡ ਰੀਸੈਟ ਕਰੀ ਜਾਂਦਾ
ਪਹਿਲਾਂ ਬਾਬਾ ਦੀਵਾਨ ਸੀ ਲਾਉਦਾਂ
ਹੁਣ ਤਾਂ ਗੱਲਾਂ ਨਾਲ ਸਰੀ ਜਾਂਦਾ
ਕੱਲਾ ਗੁਰਪਾਲ ਨਡਾਲੋੰ ਪਿੰਡ ਬੱਚਾ ਬੱਚਾ ਕਹਿੰਦਾ ਏ
ਪਿਉ ਬਾਬੇ ਦਾ ਨਿਉਜੀੰਲੈੰਡ ਰਹਿੰਦਾ ਏ
ਕਿਓੁਂ ਸਿੱਖਾਂ ਦਾ ਸ਼ਰੀਕ ਬਾਬਾ ਬਣਿਆ
ਹੁਣ ਸਾਰੀ ਗੱਲ ਖੁੱਲ ਗਈ
ਪੀਜਿਆਂ ਦੇ ਲੰਗਰ ਦੇ ਚਾਅ ਵਿੱਚ
ਡੇਢ ਲੱਖ ਦਾ ਮੋਬਾਇਲ ਭੁੱਲ ਗਈ
ਗੀਤਕਾਰ ਗੁਰਪਾਲ ਪਰਮਾਰ ਨਡਾਲੋੰ
ਪੇਸ਼ਕਸ਼ ਗੁਰਸ਼ਬਦ ਸਿੰਘ ਪਰਮਾਰ