ਪਿੰਡ ਗੜੀ ਅਜੀਤ ਸਿੰਘ ਵਿਖੇ ਐਨਆਰਆਈ ਹਰਜਿੰਦਰ ਸਿੰਘ ਦੋਸਾਂਝ ਦਾ ਸਨਮਾਨ ਕਰਦੇ ਹੋਏ ਛਿੰਝ ਕਮੇਟੀ ਦੇ ਅਹੁਦੇਦਾਰ
ਲਸਾੜਾ/ਉੜਾਪੜ,ਬੱਗਾ ਸੇਲਕੀਆਣਾ,,
ਲਾਗਲੇ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਪੀਰ ਨਿਗਾਹਾ ਜੀ ਦੇ ਅਸਥਾਨ ਤੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵੱਲੋਂ ਖੇਡ ਪ੍ਰੇਮੀ ਹਰਜਿੰਦਰ ਸਿੰਘ ਦੋਸਾਂਝ ਯੂ ਕੇ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਪ੍ਰਬੰਧਕ ਰੂਪ ਲਾਲ ਧੀਰ ਨੇ ਦੱਸਿਆ ਕਿ ਪਿਛਲੇ ਕਾਫੀ ਅਰਸੇ ਤੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਅਹਿਮ ਯੋਗਦਾਨ ਪਾਉਣ ਵਾਲੇ ਸਮਾਜ ਸੇਵੀ ਕਾਰਜਾਂ.ਵਿੱਚ ਵੱਧ ਚੜਕੇ ਸਹਿਯੋਗ ਦੇਣ ਵਾਲੇ ਐਨਆਰਆਈ ਹਰਜਿੰਦਰ ਸਿੰਘ ਦੋਸਾਂਝ ਨੂੰ ਸਨਮਾਨਿਤ ਗਿਆ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇ ਵਿੱਚ ਦੋਸਾਂਝ ਸਾਬ ਤੇ ਹੋਰ ਐਨਆਰਆਈ ਵੀਰ ਸਹਿਯੋਗ ਦਿੰਦੇ ਰਹਿਣਗੇ ਸਨਮਾਨ ਕਰਨ ਸਮੇਂ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਰੂਪ ਲਾਲ ਧੀਰ, ਬਹਾਦਰ ਸਿੰਘ ਥਿਆੜਾ, ਅਵਤਾਰ ਸਿੰਘ ਦਿਓਲ ਨੰਬਰਦਾਰ ਰਾਜ ਕੁਮਾਰ ਦਦਰਾਲ, ਬਲਕਾਰ ਸਿੰਘ ਅਣਦੇਹ, ਗੀਤਕਾਰ ਬਹਾਦਰ ਸਿੰਘ ਗਰਚਾ ਜਰਮਨੀ, ਪੰਚ ਲਖਵਿੰਦਰ ਸਿੰਘ ਧੀਰ, ਪੰਚ ਬਲਵੀਰ ਸਿੰਘ ਦਦਰਾਲ, ਡਾ ਜੋਗਾ ਸਿੰਘ ਧੀਰ, ਗੋਬਿੰਦ ਸਿੰਘ ਧੀਰ, ਸੋਹਣ ਸਿੰਘ ਪੁਰੇਵਾਲ, ਸੁਖਜੀਵਨ ਸਿੰਘ ਬਾਠ, ਭੁਪਿੰਦਰ ਸਿੰਘ ਗਿੱਲ, ਮੇਜਰ ਪੇਂਟਰ, ਸੰਦੀਪ ਧੀਰ ਮੋਹਣ ਸਿੰਘ ਦੋਸਾਂਝ, ਹਰਜਿੰਦਰ ਸਿੰਘ ਬਾਠ, ਸਰੂਪ ਧੀਰ, ਸੋਨੂੰ ਦਦਰਾਲ, ਕੁਲਵੀਰ ਧੀਰ, ਮੱਖਣ ਸਿੰਘ ਬਾਠ, ਮਾ ਸਤਨਾਮ ਧੀਰ ,ਜਗਤਾਰ ਦਦਰਾਲ, ਜੋਗਾ ਸਿੰਘ ਗਰਚਾ, ਜਗੀਰੀ ਰਾਮ ਦਦਰਾਲ ਅਮਨਦੀਪ ਧੀਰ ,ਪ੍ਰਦੀਪ ਕੁਮਾਰ ,ਗੁਰਬਿੰਦਰ ਸਿੰਘ ਛੋਕਰ, ਮੇਜਰ ਸਿੰਘ ਥਿਆੜਾ, ਗਰਨਾਮ ਦੜੋਚ ਆਦਿ ਹਾਜਿਰ ਸਨ