ਗੀਤ - ਲੁੱਟਿਆ ਕਰਾਂਗੇ ਮੌਜਾਂ

Bol Pardesa De
0


1-- ਨੌਕਰੀ ਤੋਂ ਹੋ ਗਿਆ          ਰਿਟਾਇਰ ਅੱਜ ਤੋਂ
ਜੁੰਮੇਵਾਰੀਆਂ ਤੋਂ
ਵਾਲ ਵਾਲ ਅੱਜ ਤੋਂ
ਵੇਹਲਾ ਹੋਇਆ 
ਹੁਣ ਨਹੀਂਓ ਰੁੱਸਿਆ ਕਰਾਂਗੇ
ਲੁੱਟਿਆ ਕਰਾਂਗੇ ਮੌਜਾਂ ਲੁੱਟਿਆ ਕਰਾਂਗੇ
ਲੁੱਟਿਆ ਕਰਾਂਗੇ ਮੌਜਾਂ $$$$
2-- ਧੀ ਅਤੇ ਪੁੱਤ ਆਪਾਂ ਦੋਹਾਂ ਨੂੰ ਪੜ੍ਹਾ ਲਿਆ 
ਰਹਿਣ ਲਈ ਰੈਣ ਵਸੇਰਾ ਵੀ ਬਣਾ ਲਿਆ 
ਟੈਂਨਸ਼ਨ ਦੂਰ ਹੁਣ 
ਸੁੱਟਿਆ ਕਰਾਂਗੇ
ਲੁੱਟਿਆ ਕਰਾਂਗੇ ਮੌਜਾਂ $$$$
3--ਬੱਚਿਆ ਨੂੰ ਬਾਜੇ ਗਾਜੇ ਨਾਲ ਵਿਆਹਾਂਗੇ
ਈ ਪੀ ਐਫ ਵਾਲੇ ਪੈਸੇ ਚਾਵਾਂ ਨਾਲ ਲਾਵਾਂਗੇ
ਖਰਚੇ ਤੋਂ ਹੱਥ ਨਹੀਂਓ ਘੁੱਟਿਆ ਕਰਾਂਗੇ 
ਲੁੱਟਿਆ ਕਰਾਂਗੇ ਮੌਜਾਂ $$$$
4--ਕਦੇ ਹੱਥ ਪਾਉਣਾਂ ਨਹੀਂ ਕਿਸੇ ਦੱਲ ਦੱਲ ਨੂੰ
ਮੰੰਨਕੇ "ਨਿਮਾਣੇਂ ਖੁਸ਼ੀ ਰਾਮ" ਦੀ ਵੀ ਗੱਲ ਨੂੰ
ਸੋਚਕੇ ਹੀ ਪੈਰ ਹੁਣ ਪੁੱਟਿਆ ਕਰਾਂਗੇ
ਲੁੱਟਿਆ ਕਰਾਂਗੇ ਮੌਜਾਂ $$$$
ਲੇਖਕ --ਖੁਸ਼ੀ ਰਾਮ ਨਿਮਾਣਾਂ
ਖਰੜ,ਐਸ ਏ ਐਸ ਨਗਰ 
ਮੋਬਾਈਲ-9779585667


 

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top