ਟਰੱਕ ਯੂਨੀਅਨ ਨਾਭਾ ਵਿਖੇ ਲਗਾਇਆ ਗਿਆ ਅੱਖਾਂ ਦਾ ਫ੍ਰੀ ਚੈਕ ਅੱਪ ਕੈਂਪ -ਲੋੜਬੰਦ ਅਪਰੇਟਰਾਂ ਤੇ ਡਰਾਇਵਰਾ ਨੂੰ ਦਿੱਤੀਆਂ ਗਈਆਂ ਫਰੀ

Bol Pardesa De
0


 ਐਨਕਾਂ -ਨਾਭਾ 19 ਸਤੰਬਰ ( ਗੌਰਵ ਢੀਂਗੀ ) ਸਮਾਜ ਸੇਵੀ ਸੰਸਥਾ ਟੀ ਸੀ ਆਈ ਫਾਉਡੈਸਨ ਵਲੋਂ ਟਰੱਕ ਯੂਨੀਅਨ ਨਾਭਾ Nabha ਵਿਖੇ ਪ੍ਰਧਾਨ ਸੁਖਦੇਵ ਸਿੰਘ ਸੰਧੂ ਦੀ ਅਗਵਾਈ ਚ (free eye camp) ਅੱਖਾਂ ਦੇ ਫ੍ਰੀ ਚੈਕ ਅੱਪ ਕੈਂਪ ਦਾ ਅਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਭਰਾ ਕਪਿਲ ਮਾਨ ਵਲੋਂ ਕੀਤਾ ਗਿਆ ਇਸ ਕੈਂਪ ਵਿੱਚ ਡਾਕਟਰ ਅਨੂ ਮਾਟਾ,ਅਰਸ਼ਦੀਪ ਕੋਰ,ਜਸਵੀਰ ਕੋਰ ਅਤੇ ਮੀਨਾਕਸ਼ੀ ਵਲੋਂ ਵੱਡੀ ਗਿਣਤੀ ਵਿੱਚ ਟਰੱਕ ਅਪਰੇਟਰਾਂ ਅਤੇ ਟਰੱਕ ਡਰਾਈਵਰਾਂ ਦੀਆਂ ਅੱਖਾਂ ਦਾ ਨਿਰੀਖਣ ਕੀਤਾ ਗਿਆ ਅਤੇ ਲੋੜਬੰਦਾ ਨੂੰ ਮੋਕੇ ਤੇ ਫਰੀ ਐਨਕਾਂ ਦਿੱਤੀਆਂ ਗਈਆਂ ਇਸ ਮੋਕੇ ਕਪਿਲ ਮਾਨ ਨੇ ਪ੍ਰਧਾਨ ਸੁਖਦੇਵ ਸਿੰਘ ਸੰਧੂ ਅਤੇ  ਟੀ ਸੀ ਆਈ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਭਲਾਈ ਦੇ ਕਾਰਜ ਕਰਨਾ ਹੀ ਸਹੀ ਅਰਥਾਂ ਚ ਇਨਸਾਨੀਅਤ ਦੀ ਸੇਵਾ ਹੈ ਇਸ ਮੋਕੇ ਭੁਪਿੰਦਰ ਸਿੰਘ ਕੱਲਰਮਾਜਰੀ ਪੀਏ,ਮਨਪ੍ਰੀਤ ਕਾਲੀਆਂ,ਸਹਿਬ ਸਿੰਘ,ਜਤਿੰਦਰ ਸਿੰਘ ਸੇਖੋਂ,ਬੇਅੰਤ ਸਿੰਘ ਬਾਗੜੀਆ,ਸਰਬਜੀਤ ਸਿੰਘ ਸੈਣੀ,ਪਰਮਜੀਤ ਸਿੰਘ ਬਿਰਧਨੋ,ਹਰਪ੍ਰੀਤ ਪੱਪੂ,ਅਮਰੀਕ ਸਿੰਘ ਮਨੈਜਰ,ਨਿਰਭੈ ਸਿੰਘ,ਸਨਦੀਪ ਕਲਰਕ,ਪ੍ਰਭਦੀਪ ਸਿੰਘ ਜੱਗੀ,ਦੀਦਾਰ ਸਿੰਘ,ਮਨੀ ਤੂੰਗਾ,ਰਾਜ ਸਿੰਘ ਕਰਤਾਰ ਕਲੋਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰੱਕ ਅਪਰੇਟਰਾਂ ਤੇ ਡਰਾਇਵਰਾ ਵਲੋ ਕੈਂਪ ਦਾ ਲਾਭ ਉਠਾਇਆ ਗਿਆ


 

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top