ਨਵਾਂਸ਼ਹਿਰ /ਬੰਗਾ 17 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) ਐਨ. ਆਰ. ਆਈ ਮੋਹਨ ਸਿੰਘ ਮਾਨ ਜੀ ਵੱਲੋਂ ਸੇਵਾ ਸੋਸਾਇਟੀ ਬੰਗਾ ਵੱਲੋਂ ਦੋ ਵੀਲਚੇਅਰ ਦਿੱਤੀਆਂ , ਬਹੁਤ ਲੰਬੇ ਸਮੇ ਤੋਂ ਬੰਗਾ ਹਲਕੇ ਚ ਸੇਵਾ ਸੋਸਾਇਟੀ ਬੰਗਾ ਸੇਵਾ ਕਰਦੀ ਆ ਰਹੀ ਹੈਂ। ਮੋਹਨ ਸਿੰਘ ਮਾਨ ਵੱਲੋਂ ਵਿਦੇਸ਼ ਚੋਂ ਭੇਜੀ ਰਾਸ਼ੀ ਤੋਂ ਲੋੜ ਵੰਦਾ ਨੂੰ ਵੀਲਚੇਅਰ ਖਰੀਦ ਕੇ ਦਿੱਤੀਆਂ ਗਈਆਂ ਐਨ. ਆਰ. ਆਈ ਮੋਹਨ ਸਿੰਘ ਮਾਨ ਬਹੁਤ ਟਾਈਮ ਤੋਂ ਬੰਗਾ ਚ ਸੇਵਾ ਕਰਦੇ ਆ ਰਹੇ ਹਨ! ਸੇਵਾ ਸੋਸਾਇਟੀ ਬੰਗਾ ਚ ਮੱਦਦ ਕਰਦੇ ਆ ਰਹੇ ਹਨ! ਮੋਹਨ ਸਿੰਘ ਮਾਨ ਜੀ ਅਮਰੀਕਾ ਚ ਰਹਿੰਦੇ ਹੋਏ ਲੋਕਾਂ ਦਾ ਦਰਦ ਸਮਝ ਦੇ ਹਨ ! ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮੈਡਮ ਬਲਦੀਸ਼ ਕੌਰ ਬੰਗਾ (ਮੁੱਖ ਸਰਪ੍ਰਸਤ ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਬੰਗਾ ਸੇਵਾ ਸੋਸਾਇਟੀ ਮੇੈਂਬਰ ਵੀ ਹਾਜ਼ਰ ਸਨ। ਪ੍ਰੋਜੈਕਟ ਮੈਨੇਜਰ ਸਤਨਾਮ ਸਿੰਘ ਖਟਕੜ , ਪ੍ਰਧਾਨ ਸੁਰਿੰਦਰ ਸਿੰਘ ਖਟਕੜ, (ਮੁੱਖ ਸਲਾਹਕਾਰ )ਸ਼ਹਿਰੀ, ਸਰਦਾਰ ਗੁਰਵਿੰਦਰਪਾਲ ਸਿੰਘ ਬੰਗਾ, ਬਲਬੀਰ ਕੁਮਾਰ ਪੂੰਨੀਆ ( ਮੁੱਖ ਸਲਾਹਕਾਰ ) ਦਿਹਾਤੀ , ਸਰਦਾਰ ਰਣਜੀਤ ਸਿੰਘ ਰਹਿਪਾ ( ਮੇੈਂਬਰ ) ਆਦਿ ਹਾਜ਼ਰ ਸਨ!