ਦਸ਼ਮੇਸ਼ ਐਂਡ ਸਪੋਰਟਸ ਕਲੱਬ ਦੇ ਪਿੰਡ ਵਿੱਚ ਕੀਤੇ ਕੰਮ ਬੋਲਦੇ ਆ ਮਿੱਠਿਆ।
ਸਾਰੇ ਕੱਠੇ ਰਹਿੰਦੇ ਏਕਾ ਰੱਖਿਆ ਬਰਕਰਾਰ ਆ ਕੇ ਦੇਖੀ ਨਿੱਕਿਆ।
ਦਿਲੋਂ ਕੰਮ ਕਰਦੇ ਲੋਕ ਭਲਾਈ ਦੇ ਆਏ ਸਾਲ ਕੈਂਪ ਲਾਉਣ ਅੱਖਾਂ ਦੇ।
ਫਰੀ ਦਿੰਦੇ ਐਣਕਾਂ ਲੋੜ ਵੰਦਾ ਨੂੰ ਤੇ ਲੈਂਜ ਪਵਾ ਤੇ ਲੱਖਾਂ ਦੇ।
ਅੱਗ ਵਜਾਊ ਗੱਡੀ ਬਣਾਈ ਪਿੰਡ ਵਾਸਤੇ ਕਿਸੇ ਦਾ ਹੋ ਜੇ ਫਾਇਦਾ।
ਹੈਰਾਨ ਹੁੰਦੇ ਸਾਰੇ ਦੇਖ ਕੇ ਇਹਨਾਂ ਦੇ ਕੰਮ ਕਰਨ ਦਾ ਕਾਇਦਾ।
ਬੱਚਿਆਂ ਦੀ ਕਰਨ ਹੌਸਲਾ ਅਫਜਾਈ ਇਨਾਮ ਦਿੰਦੇ ਆਏ ਸਾਲ।
ਪਾਰਕ ਵਿੱਚ ਝੂਲੇ ਵੀ ਲਵਾ ਤੇ ਰੱਖਿਆ ਬੱਚਿਆਂ ਦੇ ਖੇਡਣ ਦਾ ਵੀ ਖਿਆਲ।
ਸੋਨੂੰ ਓਏ ਕੰਮ ਦੇਖ ਕੇ ਇਹਨਾਂ ਦੇ ਦਿਲ ਹੋ ਗਿਆ ਬਾਗ ਬਾਗ।
ਤਰੀਫ ਕੀਤੀ ਪੱਤੋਂ ਵਾਲੇ ਨੇ ਸੋਹਣੇ ਕੰਮਾਂ ਦੀ ਅਲਾਪਿਆ ਨੀ ਝੂਠਾ ਰਾਗ
ਸੋਨੂੰ ਪੱਤੋ ਵਾਲਾ
81468,,33788