ਬਰਨਾਲਾ, 29 ਜੂਨ (ਧਰਮਪਾਲ ਸਿੰਘ): ਨਿਊ ਮੈਡੀਕਲ ਪ੍ਰੈਕਟੀਸ਼ਨਰ ਰਜਿਸਟਰ ਨੰਬਰਸ ਬਲਾਕ ਬਰਨਾਲਾ ਦੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਜ਼ਿਲ੍ਾ ਪ੍ਰਧਾਨ ਡਾਕਟਰ ਰਾਮਦਾਸ ਸਿੰਘ ਦੀ ਨਿਗਰਾਨੀ ਹੇਠ ਮੀਟਿੰਗ ਕੀਤੀ ਗਈ ਮੀਟਿੰਗ ਚ ਮੈਂਬਰਾਂ ਤੋਂ ਇਲਾਵਾ ਸਟੇਟ ਕੈਸੀਅਰ ਡਾਕਟਰ ਮਾਘ ਸਿੰਘ ਮਾਣਕੀ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਕੈਸੀ ਡਾਕਟਰ ਮਾਘ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਡੇ ਰਜਿਸਟਰੇਸ਼ਨ ਮਸਲੇ ਦਾ ਸਰਕਾਰ ਜਲਦ ਤੋਂ ਜਲਦ ਹੱਲ ਕਰੇ ਨਹੀਂ ਤਾਂ ਐਸੋਸੀਏਸ਼ਨ ਸੰਘਰਸ਼ ਵਿਡਣ ਲਈ ਮਜਬੂਰ ਹੋਵੇਗੀ ਜਿਲਾ ਪ੍ਰਧਾਨ ਡਾਕਟਰ ਰਾਮਦਾਸ ਸਿੰਘ ਨੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਅਪੀਲ ਕੀਤੀ ਕਿ ਐਸੋਸੀਏਸ਼ਨ ਚ ਵੱਧ ਤੋਂ ਵੱਧ ਮੈਂਬਰ ਜੋੜੇ ਜਾਣ ਇਸ ਮੌਕੇ ਚੇਅਰਮੈਨ ਡਾਕਟਰ ਮੁਹੰਮਦ ਅੰਗਰੇਜ਼ ਸਕੱਤਰ ਡਾਕਟਰ ਬੂਟਾ ਸਿੰਘ ਸਹਾਇਕ ਸਕੱਤਰ ਡਾਕਟਰ ਚਰਨਜੀਤ ਸਿੰਘ ਖਜਾਨ ਸੀ ਘਨਸੇਮ ਸਹਾਇਕ ਖਜਾਨਸੀ ਡਾਕਟਰ ਭਰਮਜੀਤ ਸਿੰਘ ਡਾਕਟਰ ਮਨਦੀਪ ਸਿੰਘ ਮੀਤ ਪ੍ਰਧਾਨ ਡਾਕਟਰ ਪਰਮਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਡਾਕਟਰ ਛੋਟੇ ਲਾਲ ਪ੍ਰੈਸ ਸਕੱਤਰ ਡਾਕਟਰ ਅਰਮਸ ਮੁਹੰਮਦ ਮੈਂਬਰ ਡਾਕਟਰ ਗੁਰੀਸ ਸਿੰਘ ਹਰੀਰਾਮ ਡਾਕਟਰ ਅਵਤਾਰ ਸਿੰਘ ਡਾਕਟਰ ਰੌਸ਼ਨ ਸਿੰਘ ਡਾਕਟਰ ਬਰਜਿੰਦਰ ਸਿੰਘ ਡਾਕਟਰ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।