Canada ਬਰੈਂਪਟਨ (ਬੋਲ ਪ੍ਰਦੇਸਾਂ ਦੇ ਬਿਊਰੋ)
ਸੰਗਰਾਮਬੀਰ ਜੋਧਾਂ (ਸਪੁੱਤਰ ਡਾ. ਪ੍ਰਦੀਪ ਜੋਧਾਂ) ਦਾ ਜਨਮ ਦਿਨ ਬਰੈਂਪਟਨ ਦੇ ਨਾਲ ਲਗਦੇ ਸ਼ਹਿਰ ਕੈਂਬਰਿੱਜ ਵਿਖੇ ਪਰਿਵਾਰਕ ਮੈਂਬਰਾਂ , ਸਕੇ ਸਬੰਧੀਆਂ ,ਰਿਸ਼ਤੇਦਾਰਾਂ , ਵੱਲ਼ੋਂ ਬਹੁਤ ਹੀ ਖੁਸ਼ੀਆਂ ਭਰੇ ਮਾਹੌਲ ਵਿੱਚ ਮਨਾਇਆ ਗਿਆ । ਕੇਕ ਕੱਟਣ ਮੌਕੇ ਡਾ. ਪ੍ਰਦੀਪ ਜੋਧਾਂ ,ਅਸਵਨੀ ਕਪੂਰ ਜੋਧਾਂ, ਕਰਨ ਕਪੂਰ, ਨਵਨੀਤ ਬੱਬੂ ਤੇ ਭਾਸਕਰ ਕੁਰਾਲੀ ਪਰਿਵਾਰਾਂ ਸਮੇਤ ਹਾਜਰ ਸਨ ਤੇ ਸਾਰਿਆਂ ਵੱਲੋਂ ਸੰਗਰਾਮ ਬੀਰ ਕਪੂਰ ਨੂੰ ਜਨਮ ਦਿਨ ‘ਤੇ ਦਿਲ ਦੀਆਂ ਗਹਿਰੀਆਂ ਤੋਂ ਮੁਬਾਰਕਾਂ ਦਿੱਤੀਆਂ ।