ਸੰਸਥਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਜਨੋਹਾ ਵਿਖੇ ਬੂਟੇ ਦਿਤੇ ਗਏ।

bol pardesa de
0


 ਨਡਾਲੋੰ 17 ਸਤੰਬਰ ( ਗੁਰਪਾਲ ਪਰਮਾਰ ਨਡਾਲੋੰ ) ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਅਜਨੋਹਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸੰਸਥਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਅਜਨੋਹਾ ਵਲੋਂ ਵਾਤਾਵਰਨ ਸ਼ੁੱਧ ਤੇ ਬੇਹਤਰੀ ਲਈ ਬੂਟਿਆਂ ਦੇ ਲੰਗਰ ਲਗਾਤਾਰ ਜਾਰੀ ਨੇ ਸੰਸਥਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਜਨੋਹਾ ਵਿਖੇ ਦਵਾਈਆਂ ਵਾਲੇ, ਛਾਂ ਵਾਲੇ ਅਤੇ ਫ਼ਲਦਾਰ ਬੂਟੇ ਦਿਤੇ ਗਏ। ਆਓ ਕੁਦਰਤ ਨਾਲ ਪਿਆਰ ਪਾਈਏ ਵੱਧ ਤੋਂ ਵੱਧ ਬੂਟੇ ਲਗਾਈਏ । ਵਧੀਆ ਆਕਸੀਜਨ ਲਈ ਅਤੇ ਕੁਦਰਤ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉ ਜੀ‌। ਇਸ ਮੌਕੇ ਹਾਜ਼ਰ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਪ੍ਰਿੰਸੀਪਲ ਹਰਮਨੋਜ ਕੁਮਾਰ, ਨਰਿੰਦਰ ਪਾਲ, ਸੁਰਿੰਦਰ ਪਾਲ ਸਿੰਘ, ਬਲਜੀਤ ਸਿੰਘ ਬਿੱਲਾ ਅਜਨੋਹਾ, ਮਨਪ੍ਰੀਤ ਸਿੰਘ, ਉਂਕਾਰ ਸਿੰਘ, ਹਾਫਿਜ ਪਦਮ, ਰਣਵੀਰ ਸਿੰਘ, ਸੋਹਣ ਸਿੰਘ, ਰਾਜਵਿੰਦਰ ਕੌਰ, ਸਰਬਜੀਤ ਕੌਰ, ਬਲਬੀਰ ਕੌਰ, ਲਵਦੀਪ ਕੌਰ, ਅਮਨਪ੍ਰੀਤ ਕੌਰ, ਅਮਨਜੀਤ ਕੌਰ, ਜਸਪ੍ਰੀਤ ਕੌਰ 
ਵਿਦਿਆਰਥੀ ਯਤਿਨ ਮਹੇ, ਅੰਕਿਤ ਸਿੰਘ, ਰੋਹਿਤ ਕੁਮਾਰ, ਜਸਕਰਨ ਸਿੰਘ,ਤਮੰਨਾ, ਖੁਸ਼ਪ੍ਰੀਤ ਕੌਰ, ਨਵਜੋਤ ਕੌਰ ਆਦਿ


 

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top