ਤੇਰੇ ਵਿਚਲੀ ' ਮੈਂ ' ਸੱਜਣਾ ,
ਜਿਸ ਦਿਨ ਬਿਲਕੁਲ ਹੈ ਖੋ ਜਾਣੀ ।
ਸੁਣ ਕੇ ਦਰਦ ਗ਼ਰੀਬਾਂ ਦੇ ,
ਜਿੱਦਣ ਤੇਰੀ ਅੱਖ ਚੋਅ ਜਾਣੀ ।
ਹਿੰਮਤ ਲਗਨ ਅਤੇ ਮਿਹਨਤ ,
ਜਿਸ ਦਿਨ ਤਿੱਕੜੀ ਹੋਈ ਇਕੱਠੀ ;
ਸਾਰੇ ਧੂਰੀ ਇਲਾਕੇ ਵਿੱਚ ,
ਰੁਲ਼ਦੂ ਦੀ ਬੱਲੇ ਬੱਲੇ ਹੋ ਜਾਣੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037