ਗੁਰੂ ਗੋਬਿੰਦ ਸਿੰਘ ਜੀ 52ਕਵੀਆ ਨਾਲ ਕਵੀ ਦਰਬਾਰ ਸਜਾਉਂਦੇ ਸਨ ਪਾਤਸ਼ਾਹ ਦੇ ਮਿੱਠੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਸਹਿਤਕ ਬੇਠਕ ਦਾ ਆਉਜਨ ਕੀਤਾ ਗਿਆ ਇੰਟਰਨੈਸ਼ਨਲ ਸਿੱਖ ਕੌਂਸਲ ਦੀ ਪ੍ਰਧਾਨ ਬੀਬੀ ਤਰਵਿੰਦਰ ਕੋਰ ਖਾਲਸਾ ਜੀ ਨੇ ਕਿਹਾ ਕਵੀ ਅਤੇ ਲੇਖਕ ਕ੍ਰਾਂਤੀ ਲਿਆਉਣ ਵਿੱਚ ਦਿਮਾਗੀ ਜੰਗ ਦੇ ਕਰਤੇ ਹਨ ਜੇ ਤਲਵਾਰ ਨਹੀ ਕਰ ਸਕਦੀ ਉਹ ਕਲਮ ਕਰ ਗੁਜਰਦੀ ਹੈ ਇਸ ਮੋਕੇ ਤੇ ਊਚ ਕੋਟੀ ਦੇ ਵਿਦਵਾਨਾਂ ਨੇ ਸ਼ਿਰਕਤ ਕੀਤੀ ਮੱਖ ਮਹਿਮਾਨ ਵਜੋਂ ਭੈਣ ਜੀ ਪੈਰਸ ਤੇ ਕੁਲਵੰਤ ਕੋਰ ਚੰਨ ਗੁਰਦੀਪ ਕੋਰ ਜੀ ਰਣਜੀਤ ਸਿੰਘ ਚੰਨ ਪ੍ਰੋ ਨਿਹਚਲ ਸਿੰਘ ਕਮਾਲਜੀਤ ਸਿੰਘ ਪਰਮਜੀਤ ਕੋਰ, ਕਵੀ ਅਤੇ ਲੇਖਕ ਪੇਰਸ ਭੈਜੀ ਕੁਲਵੰਤ ਕੋਰ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ